ਹਰਸਿਮਰਤ ਕੌਰ ਦੀ ਹਾਜ਼ਰੀ ਵਿਚ ਪੁਲਿਸ ਨੇ ਨੰਨੀਆਂ ਛ

SBN CEO

Administrator
Staff member
<div>ਹਰਸਿਮਰਤ ਕੌਰ ਦੀ ਹਾਜ਼ਰੀ ਵਿਚ ਪੁਲਿਸ ਨੇ ਨੰਨੀਆਂ ਛਾਵਾਂ ਛਾਂਗੀਆਂ

ਬਠਿੰਡਾ, 17 ਮਾਰਚ (ਕਿਰਪਾਲ ਸਿੰਘ): ਨੰਨ੍ਹੀ ਛਾਂ ਬੀਬੀ ਹਰ ਸਿਮਰਤ ਕੌਰ ਬਾਦਲ ਮੈਂਬਰ ਲੋਕ ਸਭਾ ਦੀ ਹਾਜ਼ਰੀ ਵਿਚ ਅੱਜ ਸ਼ਾਮ ਨੂੰ 'ਰਾਜ ਨਹੀਂ ਸੇਵਾ' ਕਰਨ ਵਾਲੇ ਅਕਾਲੀਆਂ ਨੇ ਬੇਰੁਜ਼ਗਾਰ ਬੀਬੀਆਂ ਦੀ ਅਜਿਹੀ ਸੇਵਾ ਕੀਤੀ

ਕਿ ਸ਼ਾਇਦ ਇਨ੍ਹਾਂ ਦੇ ਰਹਿੰਦੇ ਰਾਜ ਕਾਲ ਦੌਰਾਨ ਉਨ੍ਹਾਂ ਨੂੰ ਮੁੜ ਸੇਵਾ ਕਰਾਉਣ ਦੀ ਲੋੜ ਨਾ ਪਵੇ। ਪਰ ਜਿਨ੍ਹਾਂ ਨੂੰ ਸੇਵਾ ਕਰਵਾਉਣ ਦਾ ਸੁਆਦ ਪੈ ਜਾਵੇ ੳਨ੍ਹਾਂ ਨੂੰ ਵੀ ਇੱਕ ਦਿਨ ਦੀ ਸੇਵਾ ਨਾਲ ਨਹੀਂ ਸਰਦਾ ਕਿਉਂਕਿ 'ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ' ਦੀ ਕਹਾਵਤ ਵਾਂਗ ਬੇਰੁਜ਼ਗਾਰ, ਬਿਨਾ ਰੋਟੀ ਤੋਂ ਇਕੱਲੀ ਸੇਵਾ ਨਾਲ ਭਲਾਂ ਕਿਸ ਤਰ੍ਹਾਂ ਗੁਜ਼ਾਰਾ ਕਰ ਸਕਦੇ ਹਨ, ਇਸ ਲਈ ਸ਼ਾਇਦ 9 ਕੁ ਮਹੀਨੇ ਹੋਰ ਉਨ੍ਹਾਂ ਦੀ ਸਮੇਂ ਸਮੇਂ ਸਿਰ ਅਜਿਹੀ ਸੇਵਾ ਹੁੰਦੀ ਰਹੇਗੀ।
ਹੋਇਆ ਇੰਝ ਕਿ ਅੱਜ ਸ਼ਾਮੀ ਬੀਬੀ ਹਰਮਿਰਤ ਕੌਰ ਬਾਦਲ, ਮੈਂਬਰ ਪਾਰਲੀਮੈਂਟ ਹਲਕਾ ਬਠਿੰਡਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਹਾਜੀ ਰਤਨ ਬਠਿੰਡਾ ਦੇ ਨਜ਼ਦੀਕ ਖੋਲ੍ਹੇ ਜਾਣ ਵਾਲੇ ਦਸ਼ਮੇਸ਼ ਖਾਲਸਾ ਪਬਲਿਕ ਸਕੂਲ ਅਤੇ ਦਸਮੇਸ਼ ਸਕੂਲ ਫਾਰ ਡਿਫਰੈ

More...
 
Top