ਗੁਰਸਿੱਖ ਵੀਰਾਂ ਨੂੰ RSS ਦੇ ਕਰਿੰਦੇ ਅਖੌਤੀ ਜਥੇਦਾਰਾਂ ਤੋਂ ਇਨਸਾਫ ਦੀ ਉਮੀਦ ਨਹੀਂ ਰਖਣੀ ਚਾਹੀਦੀ!
ਅਖੌਤੀ ਜਥੇਦਾਰਾਂ ਨੇ ਭਾਈ ਬਲਦੇਵ ਸਿੰਘ ਸਿਰਸਾ ਨੂੰ ਜੋ ਜਵਾਬ ਦਿੱਤਾ ਹੈ ਕੇ ਅਸੀਂ ਬਾਦਲ ਦਲੀਆਂ ਤੇ ਕੋਈ ਕਾਰਵਾਈ ਨਹੀਂ ਕਰ ਸਕਦੇ ਉਸ ਨਾਲ ਕਈ ਸਵਾਲਾਂ ਦਾ ਜਵਾਬ ਇਕੋ ਵਾਰ ਮਿਲ ਗਿਆ ਹੈ |
ਰਣਜੋਧ ਸਿੰਘ ਖਾਲਸਾ
ਗੁਰਮਤ ਪਰਚਾਰ ਕਮੇਟੀ ਮੋਗਾ
source:
http://www.khalsanews.org/newspics/2...0Jathedars.htm
More...
ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ ਸਿਖ ਬੈਠੇ ਸਤਿਗੁਰ ਪਾਸਿ
ਅਖੌਤੀ ਜਥੇਦਾਰਾਂ ਨੇ ਭਾਈ ਬਲਦੇਵ ਸਿੰਘ ਸਿਰਸਾ ਨੂੰ ਜੋ ਜਵਾਬ ਦਿੱਤਾ ਹੈ ਕੇ ਅਸੀਂ ਬਾਦਲ ਦਲੀਆਂ ਤੇ ਕੋਈ ਕਾਰਵਾਈ ਨਹੀਂ ਕਰ ਸਕਦੇ ਉਸ ਨਾਲ ਕਈ ਸਵਾਲਾਂ ਦਾ ਜਵਾਬ ਇਕੋ ਵਾਰ ਮਿਲ ਗਿਆ ਹੈ |
- ਇਹਨਾਂ ਲੋਕਾਂ ਨੇ ਪ੍ਰੋਫੈ .ਦਰਸ਼ਨ ਸਿੰਘ ਜੀ ਵਿਰੁਧ ਕੂੜਨਾਮਾਂ ਆਵਦੇ ਕਿਸ ਆਕਾ ਦੇ ਕਹਿਣ ਤੇ ਜਾਰੀ ਕੀਤਾ ਹੈ |
- ਕਿਸ ਦੇ ਇਸ਼ਾਰੇ ਤੇ ਇਹ ਲੋਕ ਅਖੌਤੀ ਦਸਮ ਗਰੰਥ ਨੂੰ ਗੁਰੂ ਪਦਵੀ ਦੇਣ ਲਈ ਤਰਲੋਮੱਛੀ ਹੋ ਰਹੇ ਹਨ|
- ਬੀਬੀ ਸੁਸ਼ਮਾ ਸਵਰਾਜ ਨੇੰ ਜਦ ਚੰਦੁ ਨੂੰ ਬੇਕਸੂਰ ਕਿਹਾ ਸੀ ਤਾਂ ਇਹਨਾਂ ਦੀ ਜੁਬਾਨ ਨੂੰ ਤਾਲਾ ਕਿਉਂ ਲੱਗ ਗਿਆ ਸੀ ?
- ਵੈਰਾਗੀ ਮਤ ਦੇ ਤਿਆਗੀ ਬਾਬਾ ਬੰਦਾ ਬਹਾਦੁਰ ਨੂੰ ਦੋਬਾਰਾ ਵੈਰਾਗ ਮਤ ਨਾਲ ਜੋੜ ਕੇ ਵੀਰ ਬੰਦਾ ਬੈਰਾਗੀ ਕਿਹਾ ਗਿਆ ਤਾਂ ਖਾਮੋਸ਼ੀ ਕਿਉਂ ?
- ਇਹ ਲੋਕ ਸਿਖਾਂ ਨੂੰ ਲਵਕੁਸ਼ ਦੀ ਔਲਾਦ ਕਿਉਂ ਆਖ ਰਹੇ ਹਨ ?
- RSS ਵਾਲਿਆਂ ਜਦ ਕਿਹਾ ਕਿ ਤਖਤਾਂ ਦੇ ਜਥੇਦਾਰ ਸਾਡੇ ਤੋਂ ਤਨਖਾਹ ਲੈਂਦੇ ਹਨ ਤਾਂ ਇਹਨਾਂ ਕੋਈ ਹਿਲ ਜੁਲ ਕਿਉਂ ਨਹੀਂ ਕੀਤੀ ?
- ਅਡਵਾਨੀ ਨੇ ਕਿਹਾ ਇੰਦਰਾ ਗਾਂਧੀ ਤਾਂ ਨਹੀਂ ਮੰਨਦੀ ਸੀ ਪਰ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਅਸੀਂ ਉਸਨੂੰ ਮਜਬੂਰ ਕੀਤਾ | ਇਹਨਾਂ ਨੇ ਹੁਕਮਨਾਮਾ ਕਿਉਂ ਨਾਂ ਜਾਰੀ ਕੀਤਾ ਕੇ BJP ਨਾਲ ਨਾਤਾ ਰਖਣ ਵਾਲਾ ਸਿੱਖ ਨਹੀਂ?
- ਅਕਾਲ ਤਖ਼ਤ ਸਾਹਿਬ ਤੋਂ ਲਾਗੂ ਸਿੱਖ ਰਹਿਤ ਮਰਯਾਦਾ ਅਤੇ ਨਾਨਕ ਸ਼ਾਹੀ ਕੈਲੰਡਰ ਨੂੰ ਅਗਰ ਅਖੌਤੀ ਟਕਸਾਲਾਂ ਅਤੇ ਡੇਰੇਦਾਰ ਸ਼ਰੇਆਮ ਆਖਣ ਕੇ ਇਹਨਾਂ ਨੂੰ ਅਸੀਂ ਨਹੀਂ ਮੰਨਦੇ ਤਾਂ ਕੋਈ ਕਾਰਵਾਈ ਕਿਉਂ ਨਹੀਂ ?
- ਇਹ ਲੋਕ Four-in-one ਸਰਸੀਏ, ਨੂਰਮੇਹ੍ਲੀਆ, ਭਨਿਆਰਡੂ,ਬੇ ਆਸੀਏ, ਆਰਾਮ ਧਾਰੀਆਂ, ਨਰਕ ਧਾਰੀਆਂ ਦੇ ਖਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕਰਦੇ ਜੋ ਆਏ ਦਿਨ ਸਿੱਖੀ ਸਿਧਾਂਤਾਂ ਨੂੰ ਚੈਲੰਜ ਕਰਦੇ ਹਨ|
- ਤੱਤ ਗੁਰਮਤ ਦੇ ਪ੍ਰਚਾਰਕ ਵੀਰ ਇਹਨਾਂ ਨੂੰ ਆਵਦੇ ਦੁਸ਼ਮਨ ਕਿਉਂ ਦਿਸਦੇ ਹਨ ?
ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ ॥
ਗੁਰਸਿੱਖ ਵੀਰਾਂ ਨੂੰ RSS ਦੇ ਕਰਿੰਦੇ ਅਖੌਤੀ ਜਥੇਦਾਰਾਂ ਤੋਂ ਇਨਸਾਫ ਦੀ ਉਮੀਦ ਨਹੀਂ ਰਖਣੀ ਚਾਹੀਦੀ |
ਰਣਜੋਧ ਸਿੰਘ ਖਾਲਸਾ
ਗੁਰਮਤ ਪਰਚਾਰ ਕਮੇਟੀ ਮੋਗਾ
source:
http://www.khalsanews.org/newspics/2...0Jathedars.htm
More...