ਦਸਮ ਗ੍ਰੰਥ 1:

SBN CEO

Administrator
Staff member
ਜਦ ਤਕ ਮਨ ਸੰਤੋਖੀ ਨਹੀ ਹੁੰਦਾ (ਮਰਦਾ ਨਹੀ) ਓਨਾ ਚਿਰ,
ਪੁਲਿੰਗ (ਮੇਲ, gender) ਹੈ !
ਇਸਦੇ ਮਾਰਨ ਤੌ ਬਾਅਦ ਬੁਧੀ=ਅਕਲ ਦੀ ਪਰਧਾਨਗੀ ਆ ਜਾਂਦੀ ਹੈ,
ਤਾਂ ਇਹ ਜੀਵ ਆਤਮਾ, ਤ੍ਰੀਆ (ਬਿਬੇਕ ਬੁਧੀ ) ਕਹਾਉਂਦੀ ਹੈ !

ਸਬਦ : ਪੁਲਿੰਗ , male, ਕੰਤ , ਗੁਰੂ ਹੈ !

Surat : ਇਸਤ੍ਰੀਲਿੰਗ , female, ਚੇਲਾ , ਤ੍ਰੀਆ ਹੈ !

Page 342, Line 15
ਅਲਪ ਸੁਖ ਛਾਡਿ ਪਰਮ ਸੁਖ ਪਾਵਾ ॥
अलप सुख छाडि परम सुख पावा ॥
Alap sukẖ cẖẖād param sukẖ pāvā.
Renouncing the shallow pleasures of the world, she obtains the supreme delight.

Page 342, Line 15
ਤਬ ਇਹ ਤ੍ਰੀਅ ਓੁਹੁ ਕੰਤੁ ਕਹਾਵਾ ॥੪੧॥
तब इह त्रीअ ओहु कंतु कहावा ॥४१॥
Ŧab ih ṯarī▫a ohu kanṯ kahāvā. ||41||
Then, she is the soul-bride; He is called her Husband Lord. ||41||

ਤ੍ਰੀਆ ਚਰਿਤਰ ਪ੍ਰਚੰਡ ਬੁਧੀ ਦਾ ਚਰਿਤਰ ਹੈ !
ਇਹ ਬੁਧੀ ਦੀ ਖੇਡ ਹੈ !
ਬੁਧੀ ਦੋ ਤਰਾਂ ਦੀ ਹੁੰਦੀ ਹੈ !
(੧) ਸਦਬੁਧੀ
(੨) ਕਬੁਧੀ

੧) ਤ੍ਰਿਅ ਸ਼ਬਦ ਗੁਰਬਾਣੀ ਵਿੱਚ ੧੨ ਵਾਰ ਆਇਆ ਹੈ ! ਜਿਸ ਦਾ ਅਰਥ ਹੈ ਕਬੁਿਧ!
੨) ਤ੍ਰੀਅ ਸ਼ਬਦ ਗੁਰਬਾਣੀ ਵਿੱਚ ੧ ਵਾਰ ਆਇਆ ਹੈ ! ਜਿਸ ਦਾ ਅਰਥ ਹੈ ਸਬੁਿਧ !


More...
 
Top