ਪਰਮਾਤਮਾ..!!

SBN CEO

Administrator
Staff member
ਪਰਮਾਤਮਾ ਜਿਸ ਮਨੁੱਖ ਦੀ ਰੱਖਿਆ ਆਪ ਕਰਦਾ ਹੈ, ਉਸ ਦਾ ਪੈਦਾ ਕੀਤਾ ਹੋਇਆ ਜੀਵ ਉਸ ਮਨੁੱਖ ਦਾ ਕੁਝ ਭੀ ਨਹੀਂ ਵਿਗਾੜ ਸਕਦਾ।ਜੇ ਗੁਰੂ ਦੀ ਮੇਹਰ ਹੋਵੇ, ਤਾਂ ਕੀੜੀ ਭੀ ਸਾਰੇ ਜਗਤ ਨੂੰ ਜਿੱਤ ਲੈਂਦੀ ਹੈ।


More...
 
Top