ਇਹ ਸਿਰਫ ਉਨਾ ਵੀਰਾ ਭੇਣਾ ਲੈ ਹੈ ਜੀ ਜੇਹਰੇ ਕਹੰਦੇ ਹ&a

SBN CEO

Administrator
Staff member
ਵਾਹਿਗੁਰੂ ਜੀ...

ਇਹ ਸਿਰਫ ਉਨਾ ਵੀਰਾ ਭੇਣਾ ਲੈ ਹੈ ਜੀ ਜੇਹਰੇ ਕਹੰਦੇ ਹਾਂ ਕੀ ਮੰਨ ਸਾਫ਼ ਹੋਣਾ ਚਾਹੀਦਾ ਹੈ ਬਸ ਅਤੇ ਮੇਰੇ ਓਹ ਸਾਰੇ ਵੀਰ ਭੇਣ ਮਾਫ਼ ਕਰਨਾ ਜੀ ਮੇਰੇ ਤਰਾ ਮੂਰਖ ਹਨ ਜੀ...
!!

ਮੇਰੇ ਬਹੁਤ ਵੀਰ ਭੇਣ ਅਕਸਰ ਕਹੰਦੇ ਸੁਣੇ ਹਨ ਕੀ ਮੰਨ ਸਾਫ਼ ਹੋਣਾ ਚਾਹੀਦਾ ਹੈ,ਗੁਰੂਦਵਾਰਾ ਸਾਹਿਬ ਜਾਕੇ
ਕੀ ਲੈਣਾ ਹੈ..!!ਸਾਡਾ ਮੰਨ ਸਾਫ਼ ਹੈ,ਕੇਸ਼ ਕਤਲ ਕਰਵਾਉਣ ਨਾਲ ਕੀ ਹੁੰਦਾ ਹੈ..!!ਮੇਰੇ ਵਰਗੇ ਅਭਾਗੇ ਅਮ੍ਰਿਤ ਨਾ ਸ਼ਕਨ ਦੇ ਬਹੁਤ ਬਹਾਨੇ ਲਭ ਲੈਂਦੇ ਹਨ ਪਰ ਅਸੀਂ ਇਹ ਸਭ ਕਹਕੇ ਗੁਰੂ ਮਹਾਰਾਜ ਜੀ ਦੇ ਬਣਾਏ ਨਿਯਮ ਦੀ ਉਲਗਣਾ ਕਰਦੇ ਹਾਂ ਜੀ..!!

ਕਲ ਇਕ ਉਧਾਰਨ ਲਈ ਸੀ ਜੀ----ਜਦੋ ਇਨਸਾਨ ਸੜਕ ਦੇ ਬਣਾਏ ਨਿਯਮ ਦੀ ਪਾਲਣਾ ਨਹੀ ਕਰਦਾ,ਉਦੋ ਓਹ ਇਨਸਾਨ ਦੁਰਘਟਨਾ ਦਾ ਸਿਕਾਰ ਹੋ ਜਾਂਦਾ ਹੈ..!! ਜੇਹਰੇ ਮੇਰੇ ਵੀਰ ਭੇਣ ਬਾਹਰ ਦੇ ਮੁਲਕ ਵਿਚ ਰਹੰਦੇ ਹਨ ਜੀ ਓਹ ਇਸ ਗਲ ਤੋ ਪੂਰਨ ਤੌਰ ਤੇ ਜਾਣੂ ਹਨ ਕੀ ਟ੍ਰੈਫਿਕ ਦੇ ਬਣਾਏ ਨਿਯਮ ਦੇ ਪਾਲਣਾ ਨਾ ਕਰਨ ਨਾਲ ਕੀ ਹੁੰਦਾ ਹੈ ਜੀ..!!ਹੁਣ ਜੇ ਅਸੀਂ ਉਨਾ ਨਿਯਮ ਦੇ ਪਾਲਣਾ ਨਾ ਕਰਕੇ ਇਹ ਕਹ ਦੇਈਏ ਕੀ ਮੇਰਾ ਤਾ ਮੰਨ ਸਾਫ਼ ਹੈ ਜੀ ਫਿਰ ਕੀ ਹੋ ਗਿਆ ਜੇ ਮੈਂ ਰੇਡ ਲਾਈਟ ਲੰਗ ਗਿਆ ਜੀ?? ਕੀ ਅਸੀਂ ਸੜਕ ਦੇ ਬਣਾਏ ਨਿਯਮ ਦੀ ਪਾਲਣਾ ਨਾ ਕਰਨ ਕਰਕੇ ਹੋਣ ਵਾਲੀ ਦੁਰਘਟਨਾ ਜਾ ਜੁਰਮਾਨੇ ਤੋ ਬਚ ਸਕਦੇ ਹਾਂ ਜੀ ?ਜੇ ਨਹੀ ਫਿਰ ਅਸੀਂ ਗੁਰੂ ਦੇ ਬਣਾਏ ਨਿਯਮ ਦੀ ਪਾਲਣਾ ਨਾ ਕਰਕੇ ਕਿਸ ਤਰਾ ਬਚ ਸਕਦੇ ਹਾਂ ਜੀ?

ਹਰ ਇਕ ਦਫਤਰ ਵਿਚ ਵੀ ਕੁਝ ਨਾ ਕੁਝ ਨਿਯਮ ਹੁੰਦੇ ਹਾਂ ਜੀ ਜੇ ਅਸੀਂ ਉਨਾ ਦੇ ਪਾਲਣਾ ਨਹੀ ਕਰਦੇ ਅਸੀਂ ਆਪਣੀ ਜੋਬ ਤੋ ਹਥ ਧੋ ਸਕਦੇ ਹਾਂ ਜੀ.....ਕੀ ਅਸੀਂ ਉਥੇ ਇਹ ਕਹ ਸਕਦੇ ਹਾਂ ਕੀ ਮੇਰਾ ਮੰਨ ਸਾਫ਼ ਹੈ ਜੀ,ਮੇਨੂ ਜੋਬ ਤੋ ਨਾ ਕੱਡੋ?

ਤੁਹਾਡਾ ਬਚਾ ਜਦੋ ਕੋਈ ਬਹੁਤ ਵੱਡਾ ਗੁਨਾਹ ਕਰਦਾ ਹੈ ਤੁਸੀਂ ਉਸ ਦੇ ਚਪੇੜ ਮਾਰ ਦਿੰਦੇ ਹੋ ਜੀ ਕੀ ਓਹ ਵਾਰ ਵਾਰ ਗਲਤੀ ਕਰਕੇ ਕਹੇ ਮੇਰਾ ਦਿਲ ਸਾਫ਼ ਆ ਤੁਸੀਂ ਮੰਨ ਲਾਓ ਗਏ ਜੀ?



More...
 
Top