Hukamnama From Sri Darbar Sahib June 23, 2008

SBN CEO

Administrator
Staff member
HUKAMNAMA FROM SRI DARBAR SAHIB
Sri Amritsar.

June 23, 2008
[SIZE=+1]ਰਾਗੁ ਸੂਹੀ ਮਹਲਾ ਕੁਚਜੀ[/SIZE]
[SIZE=+1]रागु सूही महला १ कुचजी[/SIZE]
[SIZE=+1]Rāg sūhī mehlā 1 kucẖjī[/SIZE]
[SIZE=+1]Rag Suhi, 1st Guru, Kuchaji.[/SIZE]
[SIZE=+1]ਰਾਗ ਸੂਹੀ ਪਹਿਲੀ ਪਾਤਿਸ਼ਾਹੀ ਕੁਚੱਜੀ।[/SIZE]

[SIZE=+1]ਸਤਿਗੁਰ ਪ੍ਰਸਾਦਿ [/SIZE]
[SIZE=+1]ੴ सतिगुर प्रसादि ॥[/SIZE]
[SIZE=+1]Ik­oaʼnkār saṯgur parsāḏ.[/SIZE]
[SIZE=+1]There is but One God. By the True Guru's grace, He is obtained.[/SIZE]
[SIZE=+1]ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।[/SIZE]

[SIZE=+1]ਮੰਞੁ ਕੁਚਜੀ ਅੰਮਾਵਣਿ ਡੋਸੜੇ ਹਉ ਕਿਉ ਸਹੁ ਰਾਵਣਿ ਜਾਉ ਜੀਉ [/SIZE]
[SIZE=+1]मंञु कुचजी अमावणि डोसड़े हउ किउ सहु रावणि जाउ जीउ ॥[/SIZE]
[SIZE=+1]Mañ kucẖjī ammāvaṇ dosṛė ha­o ki­o saho rāvaṇ jā­o jī­o.[/SIZE]
[SIZE=+1]I am ill-mannered. In me are infinite demerits. How can I go to enjoy my spouse?[/SIZE]
[SIZE=+1]ਮੈਂ ਬੇ-ਸ਼ਾਉਰੀ ਹਾਂ, ਮੇਰੇ ਵਿੱਚ ਬੇਅੰਤ ਆਉਗਣ ਹਨ। ਮੈਂ ਕਿਸ ਤਰ੍ਹਾਂ ਆਪਣੇ ਪਤੀ ਨੂੰ ਮਾਨਣ ਲਈ ਜਾ ਸਕਦੀ ਹਾਂ?[/SIZE]

[SIZE=+1]ਇਕ ਦੂ ਇਕਿ ਚੜੰਦੀਆ ਕਉਣੁ ਜਾਣੈ ਮੇਰਾ ਨਾਉ ਜੀਉ [/SIZE]
[SIZE=+1]इक दू इकि चड़ंदीआ कउणु जाणै मेरा नाउ जीउ ॥[/SIZE]
[SIZE=+1]Ik ḏū ik cẖaṛanḏī­ā ka­uṇ jāṇai mėrā nā­o jī­o.[/SIZE]
[SIZE=+1]Amongst my Spouse's brides, one is better than the other. Who is there, that knows my name even?[/SIZE]
[SIZE=+1]ਮੇਰੇ ਕੰਤ ਦੀਆਂ ਵਹੁਟੀਆਂ ਵਿੱਚ ਇਕ ਤੋਂ ਇਕ ਚੜ੍ਹਦੀ ਤੋਂ ਚੜ੍ਹਦੀ ਹੈ। ਉਥੇ ਮੇਰਾ ਨਾਮ ਭੀ ਕੌਣ ਜਾਣਦਾ ਹੈ?[/SIZE]

[SIZE=+1]ਜਿਨ੍ਹ੍ਹੀ ਸਖੀ ਸਹੁ ਰਾਵਿਆ ਸੇ ਅੰਬੀ ਛਾਵੜੀਏਹਿ ਜੀਉ [/SIZE]
[SIZE=+1]जिन्ही सखी सहु राविआ से अ्मबी छावड़ीएहि जीउ ॥[/SIZE]
[SIZE=+1]Jinĥī sakẖī saho rāvi­ā sė ambī cẖẖāvṛī­ėhi jī­o.[/SIZE]
[SIZE=+1]The mates who enjoy their Groom; They are in the shade of mango(very fortunate).[/SIZE]
[SIZE=+1]ਜੋ ਸਹੇਲੀਆਂ ਆਪਣੇ ਭਰਤੇ ਨੂੰ ਮਾਣਦੀਆਂ ਹਨ, ਉਹ ਅੰਬ ਦੀ ਥਾਂ ਹੇਠਾਂ (ਵਡਭਾਗਣਾਂ) ਹਨ।[/SIZE]

[SIZE=+1]ਸੇ ਗੁਣ ਮੰਞੁ ਆਵਨੀ ਹਉ ਕੈ ਜੀ ਦੋਸ ਧਰੇਉ ਜੀਉ [/SIZE]
[SIZE=+1]से गुण मंञु न आवनी हउ कै जी दोस धरेउ जीउ ॥[/SIZE]
[SIZE=+1]Sė guṇ mañ na āvnī ha­o kai jī ḏos ḏẖarė­o jī­o.[/SIZE]
[SIZE=+1]I possess not their virtues. To whom should I attribute the blame?[/SIZE]
[SIZE=+1]ਉਨ੍ਹਾਂ ਵਾਲੀਆਂ ਚੰਗਿਆਈਆਂ ਮੇਰੇ ਵਿੱਚ ਨਹੀਂ। ਮੈਂ ਕੀਹਦੇ ਉਤੇ ਦੂਸ਼ਣ ਲਾਵਾਂ?[/SIZE]

[SIZE=+1]ਕਿਆ ਗੁਣ ਤੇਰੇ ਵਿਥਰਾ ਹਉ ਕਿਆ ਕਿਆ ਘਿਨਾ ਤੇਰਾ ਨਾਉ ਜੀਉ [/SIZE]
[SIZE=+1]किआ गुण तेरे विथरा हउ किआ किआ घिना तेरा नाउ जीउ ॥[/SIZE]
[SIZE=+1]Ki­ā guṇ ṯėrė vithrā ha­o ki­ā ki­ā gẖinā ṯėrā nā­o jī­o.[/SIZE]
[SIZE=+1]What merits of Thine, O Lord should I narrate? Which! O which Names of Thine shall I take (utter)[/SIZE]
[SIZE=+1]ਤੇਰੀਆਂ ਕਿਹੜੀਆਂ ਖੂਬੀਆਂ ਵਰਣਨ ਕਰਾਂ, ਹੇ ਸੁਆਮੀ! ਕਿਹੜੇ ਕਿਹੜੇ ਤੇਰੇ ਨਾਮ ਮੈਂ (ਉਚਾਰਨ ਕਰਾਂ) ਲਵਾਂ?[/SIZE]

[SIZE=+1]ਇਕਤੁ ਟੋਲਿ ਅੰਬੜਾ ਹਉ ਸਦ ਕੁਰਬਾਣੈ ਤੇਰੈ ਜਾਉ ਜੀਉ [/SIZE]
[SIZE=+1]इकतु टोलि न अ्मबड़ा हउ सद कुरबाणै तेरै जाउ जीउ ॥[/SIZE]
[SIZE=+1]Ikaṯ tol na ambṛā ha­o saḏ kurbāṇai ṯėrai jā­o jī­o.[/SIZE]
[SIZE=+1]I can reach not up to even one virtue of Thine. I am ever a sacrifice unto Thee.[/SIZE]
[SIZE=+1]ਮੈਂ ਤੇਰੀ ਇਕ ਨੇਕੀ ਨੂੰ ਭੀ ਅਪੱੜ ਨਹੀਂ ਸਕਦੀ। ਸਦੀਵ ਹੀ ਤੇਰੇ ਉਤੋਂ ਘੋਲੀ ਜਾਂਦੀ ਹਾਂ।[/SIZE]

[SIZE=+1]ਸੁਇਨਾ ਰੁਪਾ ਰੰਗੁਲਾ ਮੋਤੀ ਤੈ ਮਾਣਿਕੁ ਜੀਉ [/SIZE]
[SIZE=+1]सुइना रुपा रंगुला मोती तै माणिकु जीउ ॥[/SIZE]
[SIZE=+1]Su­inā rupā rangulā moṯī ṯai māṇik jī­o.[/SIZE]
[SIZE=+1]Gold, silver, pearls and rubies are indeed bliss-bestowing.[/SIZE]
[SIZE=+1]ਸੋਨਾ, ਚਾਂਦੀ, ਮੋਤੀ, ਹੀਰੇ ਅਤੇ ਲਾਲ ਨਿਰਸੰਦੇਹ ਖੁਸ਼ੀ ਦੇਣ ਵਾਲੇ ਹਨ।[/SIZE]

[SIZE=+1]ਸੇ ਵਸਤੂ ਸਹਿ ਦਿਤੀਆ ਮੈ ਤਿਨ੍ਹ੍ਹ ਸਿਉ ਲਾਇਆ ਚਿਤੁ ਜੀਉ [/SIZE]
[SIZE=+1]से वसतू सहि दितीआ मै तिन्ह सिउ लाइआ चितु जीउ ॥[/SIZE]
[SIZE=+1]Sė vasṯū seh ḏiṯī­ā mai ṯinĥ si­o lā­i­ā cẖiṯ jī­o.[/SIZE]
[SIZE=+1]Such Things my Bridegroom has given to me and I have fixed my heart with them.[/SIZE]
[SIZE=+1]ਇਹੋ ਜਿਹੀਆਂ ਚੀਜ਼ਾਂ ਮੇਰੇ ਪਤੀ ਨੇ ਮੈਨੂੰ ਦਿੱਤੀਆਂ ਹਨ ਅਤੇ ਮੈਂ ਉਨ੍ਹਾਂ ਨਾਲ ਆਪਣਾ ਦਿਲ ਜੋੜ ਲਿਆ ਹੈ।[/SIZE]

[SIZE=+1]ਮੰਦਰ ਮਿਟੀ ਸੰਦੜੇ ਪਥਰ ਕੀਤੇ ਰਾਸਿ ਜੀਉ [/SIZE]
[SIZE=+1]मंदर मिटी संदड़े पथर कीते रासि जीउ ॥[/SIZE]
[SIZE=+1]Manḏar mitī sanḏ­ṛė pathar kīṯė rās jī­o.[/SIZE]
[SIZE=+1]The palaces raised by bricks and mud are adorned with stones.[/SIZE]
[SIZE=+1]ਇੱਟਾਂ ਅਤੇ ਗਾਰੇ ਦੇ ਨਾਲ ਬੜੇ ਹੋਏ ਮਹਿਲ ਪੱਥਰਾਂ ਨਾਲ ਸਜਾਏ ਹੋਏ ਹਨ।[/SIZE]

[SIZE=+1]ਹਉ ਏਨੀ ਟੋਲੀ ਭੁਲੀਅਸੁ ਤਿਸੁ ਕੰਤ ਬੈਠੀ ਪਾਸਿ ਜੀਉ [/SIZE]
[SIZE=+1]हउ एनी टोली भुलीअसु तिसु कंत न बैठी पासि जीउ ॥[/SIZE]
[SIZE=+1]Ha­o ėnī tolī bẖulī­as ṯis kanṯ na baiṯẖī pās jī­o.[/SIZE]
[SIZE=+1]I am gone astray in these decorations and sit not near that Bridegroom of mine.[/SIZE]
[SIZE=+1]ਇਨ੍ਹਾਂ ਸਜਾਵਟਾਂ ਅੰਦਰ ਮੈਂ ਕੁਰਾਹੇ ਪਈ ਹੋਈ ਹਾਂ ਅਤੇ ਉਸ ਆਪਣੇ ਭਰਤੇ ਦੇ ਨੇੜੇ ਨਹੀਂ ਬਹਿੰਦੀ।[/SIZE]

[SIZE=+1]ਅੰਬਰਿ ਕੂੰਜਾ ਕੁਰਲੀਆ ਬਗ ਬਹਿਠੇ ਆਇ ਜੀਉ [/SIZE]
[SIZE=+1]अ्मबरि कूंजा कुरलीआ बग बहिठे आइ जीउ ॥[/SIZE]
[SIZE=+1]Ambar kūnjā kurlī­ā bag bahiṯẖė ā­ė jī­o.[/SIZE]
[SIZE=+1]The floricans shriek in the sky and the herons come and sit down.[/SIZE]
[SIZE=+1]ਕੁਲੰਗ ਅਸਮਾਨ ਵਿੱਚ ਬੋਲਦੇ ਹਨ ਅਤੇ ਬਗਲੇ ਆ ਕੇ ਬਹਿ ਗਏ ਹਨ।[/SIZE]

[SIZE=+1]ਸਾ ਧਨ ਚਲੀ ਸਾਹੁਰੈ ਕਿਆ ਮੁਹੁ ਦੇਸੀ ਅਗੈ ਜਾਇ ਜੀਉ [/SIZE]
[SIZE=+1]सा धन चली साहुरै किआ मुहु देसी अगै जाइ जीउ ॥[/SIZE]
[SIZE=+1]Sā ḏẖan cẖalī sāhurai ki­ā muhu ḏėsī agai jā­ė jī­o.[/SIZE]
[SIZE=+1]The bride goes to her Father-in-law's, Going hereafter, what face shall she show?[/SIZE]
[SIZE=+1]ਵਹੁਟੀ ਆਪਣੇ ਸੁਹਰਿਆਂ ਨੂੰ ਜਾਂਦੀ ਹੈ। ਅੱਗੇ ਜਾ ਕੇ ਉਹ ਕਿਹੜਾ ਮੂੰਹ ਦਿਖਾਏਗੀ?[/SIZE]

[SIZE=+1]ਸੁਤੀ ਸੁਤੀ ਝਾਲੁ ਥੀਆ ਭੁਲੀ ਵਾਟੜੀਆਸੁ ਜੀਉ [/SIZE]
[SIZE=+1]सुती सुती झालु थीआ भुली वाटड़ीआसु जीउ ॥[/SIZE]
[SIZE=+1]Suṯī suṯī jẖāl thī­ā bẖulī vātṛī­ās jī­o.[/SIZE]
[SIZE=+1]She has forgotten her journey and was soundly sleeping, when the day dawned.[/SIZE]
[SIZE=+1]ਉਹ ਆਪਣਾ ਸਫਰ ਭੁੱਲ ਗਈ ਸੀ ਅਤੇ ਘੂਕ ਸੁੱਤੀ ਪਈ ਸੀ ਜਦ ਕਿ ਪਹੁ ਫੁੱਟ ਪਈ।[/SIZE]

[SIZE=+1]ਤੈ ਸਹ ਨਾਲਹੁ ਮੁਤੀਅਸੁ ਦੁਖਾ ਕੂੰ ਧਰੀਆਸੁ ਜੀਉ [/SIZE]
[SIZE=+1]तै सह नालहु मुतीअसु दुखा कूं धरीआसु जीउ ॥[/SIZE]
[SIZE=+1]Ŧai sah nālahu muṯī­as ḏukẖā kūʼn ḏẖarī­ās jī­o.[/SIZE]
[SIZE=+1]Separating form Thee, O spouse, she has amassed pain for herself.[/SIZE]
[SIZE=+1]ਤੇਰੇ ਨਾਲੋਂ ਵਿਛੜ ਕੇ, ਹੇ ਪਤੀ! ਉਸ ਨੇ ਆਪਣੇ ਲਈ ਤਕਲੀਫਾਂ ਨੂੰ ਇਕੱਤਰ ਕਰ ਲਿਆ ਹੈ।[/SIZE]

[SIZE=+1]ਤੁਧੁ ਗੁਣ ਮੈ ਸਭਿ ਅਵਗਣਾ ਇਕ ਨਾਨਕ ਕੀ ਅਰਦਾਸਿ ਜੀਉ [/SIZE]
[SIZE=+1]तुधु गुण मै सभि अवगणा इक नानक की अरदासि जीउ ॥[/SIZE]
[SIZE=+1]Ŧuḏẖ guṇ mai sabẖ avgaṇā ik Nānak kī arḏās jī­o.[/SIZE]
[SIZE=+1]In Thee, O Lord, are merits and in me all demerits. This alone is the prayer of Nanak.[/SIZE]
[SIZE=+1]ਤੇਰੇ ਵਿੱਚ, ਹੇ ਸੁਆਮੀ ਨੇਕੀਆਂ ਹਨ ਅਤੇ ਮੇਰੇ ਵਿੱਚ ਸਾਰੀਆਂ ਬਦੀਆਂ। ਕੇਵਲ ਇਹੀ ਨਾਨਕ ਦੀ ਬੇਨਤੀ ਹੈ।[/SIZE]

[SIZE=+1]ਸਭਿ ਰਾਤੀ ਸੋਹਾਗਣੀ ਮੈ ਡੋਹਾਗਣਿ ਕਾਈ ਰਾਤਿ ਜੀਉ ॥੧॥[/SIZE]
[SIZE=+1]सभि राती सोहागणी मै डोहागणि काई राति जीउ ॥१॥[/SIZE]
[SIZE=+1]Sabẖ rāṯī sohāgaṇī mai dohāgaṇ kā­ī rāṯ jī­o. ||1||[/SIZE]
[SIZE=+1]All the nights are for the virtuous brides, May I an unchaste one obtain a night as well.[/SIZE]
[SIZE=+1]ਸਾਰੀਆਂ ਰਾਤ੍ਰੀਆਂ ਨੇਕ ਪਤਨੀਆਂ ਵਾਸਤੇ ਹਨ। ਮੈਂ ਆਚਰਣ-ਹੀਣ ਨੂੰ ਭੀ ਕੋਈ ਇਕ ਰਤ ਮਿਲ ਜਾਵੇ।[/SIZE]

Source:Sri Granth: Sri Guru Granth Sahib


More...
 
Top